Prime Special (405) || ਕਮਾਲ ਦੀ ਗਾਇਕੀ ਨਾਲ ਬੰਨ੍ਹਿਆਂ ਰੰਗ | ਦੇਸੀ ਗੱਲਾਂ ਸੁਣ ਆਊ ਨਜ਼ਾਰਾ

Поделиться
HTML-код
  • Опубликовано: 31 янв 2025

Комментарии • 156

  • @bharpursingh6919
    @bharpursingh6919 Год назад +14

    Very good Nandpreet beta ji. ਤਿੰਨੇ ਬੰਦਿਆਂ ਦੀ ਤਿਕੜੀ ਨੇ ਰੰਗ ਬੰਨਤਾ ਬਹੁਤ ਬਧੀਆ ਲੱਗਿਆਂ। ਪਿਛਲੇ ਦਿਨ ਕਵੀਸ਼ਰੀ ਦੇ ਯਾਦ ਕਰਵਾਤੇ ।

  • @SukhwinderSingh-wq5ip
    @SukhwinderSingh-wq5ip Год назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @naharsingh3887
    @naharsingh3887 Год назад +3

    ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ਹਰਪਾਲ ਸਿੰਘ ਸ਼ਾਮਲ ਜੀ ਮੇਵਾ ਸਿੰਘ ਪਲੀਆਂ ਜੀ ਕੁਲਦੀਪ ਸਿੰਘ ਚੱਠਾ ਜੀ ਬਹੁਤ ਧੰਨਵਾਦ ਜੀ

  • @dhaliwalhouse913
    @dhaliwalhouse913 Год назад +2

    ਬਹੁਤ ਵਧੀਆ ਲਿਖਿਆ ਤੇ ਗਾਇਆ ਬਿੰਨਾਂ ਸਾਜ਼ਾਂ ਤੋਂ ਧੰਨ ਧੰਨ ਕਰਵਾਈ ਪੲਈ ਬਾਅਕਮਾਲ

  • @JatinderpalSingh-tc9us
    @JatinderpalSingh-tc9us Год назад +12

    ਵਾਹਿਗੁਰੂ ਜੀ ਹਮੇਸਾ ਇਦਾ ਹੀ ਰੋਣਕਾ ਲਾਈ ਰੱਖਣ

  • @RavinderSingh-du3le
    @RavinderSingh-du3le Год назад +7

    ਵੀਰ ਜੀ ਇਸ ਗਾਇਕੀ ਦਾ ਕੋਈ ਕੀਮਤ ਅਦਾ ਨਹੀਂ ਕਰ ਸਕਦਾ। ਅਜੋਕੇ ਸਮੇਂ ਵਿੱਚ ਆਪ ਜੀ ਵਲੋਂ ਬਹੂਤ ਵੱਡੀ ਸੇਧ ਦਿੱਤੀ।ਵਾਹਿਗੁਰੂ ਆਪ ਜੀਆਂ ਦੀ ਜ਼ਿੰਦਗੀ ਲੰਬੀ ਕਰੇ ਟਾ ਕੇ ਸਮੇਂ ਸਮੇਂ ਲੋੜੀਦੀ ਸੇਧ ਮਿਲਦੀ ਰਹੇ।ਬਹੂਤ ਮਿੱਠੀ ਆਵਾਜ਼ ਹੈ। ਵਾਹਿਗੁਰੂ ਹਮੇਸ਼ਾ ਚੜਦੀਕਲਾ ਰੱਖੇ ਜੀ।

  • @jugrajsinghsidhu1551
    @jugrajsinghsidhu1551 Год назад +13

    ਬਾਪੂ ਮੇਵਾ ਸਿੰਘ ਤੁਹਾਡਾ ਪਿੰਡ ਕਹਿੜਾ ਹੈ ਅਤੇ ਐਸ ਡੀ ਓ ਸਾਹਿਬ ਦੇ ਪਿੰਡ ਵਾਰੇ ਵੀ ਦੱਸਣਾ ਅਤੇ ਚੱਲੋਂ ਕੁਲਦੀਪ ਦੇ ਪਿੰਡ ਦਾ ਤਾ ਪਤਾ ਹੈ

  • @KarnailSingh-yn1mt
    @KarnailSingh-yn1mt Год назад +5

    ਕਮਾਲ ਕਰਤੀ ਬਾਪੂ ਜੀ ਨੇ
    ਬਾਈ ਜੀ ਤੁਸੀਂ ਵੀ ਸਿਰਾ ਈ ਕਰਾਉਂਦੇ ਓ
    ਸ਼ਮਲਾ ਸਾਬ ਦੀ ਕਲਮ ਵੀ ਕਮਾਲ ਐ

  • @joginderkaur5531
    @joginderkaur5531 Год назад +14

    ਹਰ ਇੱਕ ਨੂੰ ਆਪਣਾ ਟੈਲੇਂਟ ਬਾਹਰ ਕੱਢਣਾ ਚਾਹੀਦਾ ਹੈ। ਉਮਰਾਂ ਵਿਚ ਕੀ ਰੱਖਿਆ ਹੈ।🙏🙏👍👍

  • @lakhbirSingh-op9mt
    @lakhbirSingh-op9mt Год назад +2

    ਦੋ ਬਾਪੂਆਂ ਦੀ ਸੋਸ਼ਲ ਮੀਡੀਆ ਤੇ ਬੜੀ ਧਕ ਪੈਂਦੀ ਆ ਬਾਪੂ ਮੇਵਾ ਸਿੰਘ ਤੇ ਨੰਬਰਦਾਰ ਉਭਿਆ ਵਾਲਾ। ਰੱਬ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ।

  • @Avtar-xu1dd
    @Avtar-xu1dd Год назад +2

    ਬਾਈ ਹਰਪਾਲ ਸਿੰਆਂ ਸਤਿ ਸ੍ਰੀ ਆਕਾਲ ਜੀ ਕੁਲਦੀਪ ਚੱਠਾ ਅਤੇ ਪਾਲੀਆ ਜੀ ਜਿਊਂਦੇ ਰਹੋ ਜੀ

  • @SinghGill7878
    @SinghGill7878 Год назад +29

    ਬਹੁਤ ਟਾਇਮ ਦਾ ਇੰਤਜ਼ਾਰ ਸੀ ਕਿ ਸ਼ਮਲਾ ਸਾਹਬ ਕੁਲਦੀਪ ਵੀਰ ਤੇ ਬਾਪੂ ਮੇਵਾ ਸਿੰਘ ਪਾਲੀਆ ਜੀ ਦੀ ਇੰਟਰਵਿਊ ਆਵੇ ❤ 🙏

  • @joginderkaur5531
    @joginderkaur5531 Год назад +4

    ਕਮਾਲ ਦਾ ਟੈਲੈਟ ਨਵਾਂ ਰੂਪ ਰੰਗ 👌👌🙏🙏😊😊

  • @lakhbirSingh-op9mt
    @lakhbirSingh-op9mt Год назад +3

    ਸ਼ਮਲਾ ਜੀ ਇਹ ਕਲਮ ਆਖਰੀ ਸਾਹ ਤੱਕ ਚਲਦੀ ਰਹੇ। ਵਾਹਿਗੁਰੂ ਕਿਰਪਾ ਕਰੇ।

  • @ParamjeetKour-wh1tx
    @ParamjeetKour-wh1tx Год назад +10

    ਬਹੁਤ ਵਧੀਆ ਬਾਪੂ ਜੀ ਤੇ ਬੇਟਾ ਜੀ ਸੁਣ ਕੇ ਅਨੰਦ ਆ ਗਿਆ

  • @satinderkaur7317
    @satinderkaur7317 Год назад +6

    ਪਹਿਲੋਂ ਵੀ ਇਨ੍ਹਾਂ ਦੋਵਾਂ ਨੂੰ ਬਾਪੂ ਜੀ ਤੇ ਇਸ ਬੱਚੇ ਸੁਣਿਆ ਸਾਨੂੰ ਲੱਗਦਾ ਸੀ ਅਸਲੀ ਦਾਦਾ ਪੋਤਾ ਐ.

  • @sandeepkhattra9298
    @sandeepkhattra9298 Год назад +3

    ਵਾਹ ਜੀ ਵਾਹ ਕਮਾਲ ਦਾ ਬਾਪੂ ਤੇ ਵੀਰ ਬਹੁਤ ਵਧੀਆ ਜੀ 🙏👌👌

  • @gurjantsingh7964
    @gurjantsingh7964 Год назад +1

    ਅਸਲ ਵਿੱਚ ਇਹ ਆ ਸਾਡੇ ਪੰਜਾਬ ਦੀ ਗਾਇਕੀ ਹੁਣ ਤਾਂ ਜ਼ਿਆਦਾਤਰ ਗਾਇਕਾਂ ਨੂੰ ਧੇਲੇ ਦਾ ਪਤਾ ਨਹੀਂ,ਬੱਸ ਐਵੇਂ ਊਟ ਪਟਾਂਗ ਗਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਆ ਪਤਾ ਨਹੀਂ ਇਹਨਾਂ ਨੂੰ ਕਿਹੜੇ ਸਰੋਤੇ ਪਸੰਦ ਕਰਦੇ ਹਨ। ਬਾਕੀ ਤਿਕੜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ। ਧੰਨਵਾਦ ਜੀ।

  • @Avtar-xu1dd
    @Avtar-xu1dd Год назад +3

    ਹਰਪਾਲ ਸਿੰਆਂ ਪਾਲੀਆ ਜੀ ਤਾਂ ਡਾਇਆਫਰਾਮ ਵਾਲੇ ਫੋਰਡ ਟ੍ਰੈਕਟਰ ਵਾਂਗੂੰ ਜਿਉਂ ਜਿਉਂ ਲੋਹੜ ਪੈਂਦਾ ਹੈ ਤਿਉਂ ਤਿਉਂ ਵਧਦੇ ਹੀ ਜਾਂਦੇ ਨੇ

  • @paramjeetsingh7660
    @paramjeetsingh7660 Год назад +5

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @harpalsinghshamla3953
    @harpalsinghshamla3953 Год назад +7

    ਸਾਡੀ ਟੀਮ(ਮੇਵਾ ਸਿੰਘ ਪਾਲੀਆ, ਕੁਲਦੀਪ ਚੱਠਾ ਅਤੇ ਹਰਪਾਲ ਸਿੰਘ ਸ਼ਮਲਾ)ਵੱਲੋਂ Prime Asia TV ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਸਾਨੂੰ ਸਰੋਤਿਆਂ ਦੇ ਰੂਬਰੂ ਕੀਤਾ।ਨੰਦਪ੍ਰੀਤ ਜੀ ਦਾ ਸ਼ਪੈਸ਼ਲ ਧੰਨਵਾਦ।

    • @HardeepSingh-qj1be
      @HardeepSingh-qj1be Год назад

      ਨੰਦ ਪਰੀਤ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸੀ੍ ਆਕਾਲ

  • @balwinderkaurbenipal6277
    @balwinderkaurbenipal6277 Год назад +3

    Bahut vadhia ji
    Smaaj nu saydh den wale geet ne ji
    Waheguru tuhanu chardi kla bakshe 💯💯👍👍💯💯

  • @rajindersinghdhaliwal1700
    @rajindersinghdhaliwal1700 Год назад +1

    ਪੰਥਪ੍ਰੀਤ, ਵਧੀਆ, ਹੋਣਹਾਰ ਐਂਕਰ। ਬਹੁਤ ਵਧੀਆ । ਜਰਨਲਿਸਟ।

  • @InnocentHeart5067
    @InnocentHeart5067 Год назад +2

    ਬਹੁਤ ਵਧੀਆ ਕੰਮ ਕਰ ਰਹੇ ਹੋ ਥਾਪੁ ਜੀ। ❤❤❤❤❤

  • @jagirsingh5691
    @jagirsingh5691 Год назад +3

    ਕਮਾਲ ਦੀ ਸ਼ਾਇਰੀ,ਬਾਕਲਮਾਲ ਕੰਪੋਜਿਸ਼ਨ,ਗਜਬ ਗਾਈਕੀ ।

  • @gurunanak8825
    @gurunanak8825 6 месяцев назад

    . ਬਹੁਤ ਵਧੀਆ ਬਾਪੂ ਜੀ ਧੰਨਵਾਦ ਵਾਹਿਗੁਰੂ ਸੋ ਤੁਹਾਡੀਲੰਬੀ ਉਮਰ ਕਰੇ

  • @gamdoorsingh4189
    @gamdoorsingh4189 20 дней назад +1

    ਬਹੁਤ ਵਧੀਆ ਹੈ ਜੀ

  • @raghubirsingh691
    @raghubirsingh691 Год назад +1

    ਬਹੁਤ ਵਧੀਆ ਨੰਦਪਰੀਤ ਸਿੰਘ ਜੀ।

  • @labhsingh3020
    @labhsingh3020 Год назад +3

    ਬਹੁਤੁ ਵਧੀਆ, ਕਮਾਲ ਕਰਤੀ, ਬਾਪੂ ਦੀ ਆਵਾਜ਼ ਵਿਚ ਜਾਨ ਐ.

  • @jagtartoor2821
    @jagtartoor2821 Год назад +5

    ਬਹੁਤ ਵਧੀਆ ਲੱਗਿਆ ਜੀ

  • @veerSingh-jr5hb
    @veerSingh-jr5hb Год назад +2

    ਬਾਪੂ ਜੀ ਅੱਤ ਹੈ

  • @JoginderKaurKahlon-k5m
    @JoginderKaurKahlon-k5m Год назад +3

    Bahut vadhia Laga sunkedhanvad Hai Ji

  • @rajsingh55721
    @rajsingh55721 Год назад +2

    ਬਹੁਤ ਵਧੀਆ👍💯👍💯

  • @gurunanak8825
    @gurunanak8825 6 месяцев назад

    ਕੁਲਦੀਪ ਵੀਰ ਜੀ ਦੀ ਤੇ ਸ਼ਿਮਲਾ ਬਾਈ ਜੀ ਦੀ ਵੀ ਲੰਬੀ ਉਮਰ ਕਰੇ ਵਾਹਿਗੁਰੂ

  • @surjitgill662
    @surjitgill662 Год назад +1

    ਸ਼ਮਲਾ ਸਾਹਿਬ ਤੇ ਕੁਲਦੀਪ ਬੇਟੇ ਦੀ ਜੋੜੀ ਗੁਰੂ ਜੀ ਨੇ ਬਹੁਤ ਵਧੀਆ ਬਣਾਈ ਹੈ ਪਾਲ ਜੀ ਓ ਹੋ ਬਹੁਤ ਕਮਾਲ ਜੀ

  • @santlashmanmuni6045
    @santlashmanmuni6045 Год назад

    ਬਹੁਤ ਵਧੀਆ ਗੁਰਚਰਨ ਸਿੰਘ ਛਾਜਲੀ ਨੂੰ ਬਹੁਤ ਸੁਣਿਆਂ ਹੈ ਕਵੀਸ਼ਰੀ ਦੇ ਰਸੀਆਂ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਕੁਲਦੀਪ ਵੀਰ ਖੱਟ ਲੈ ਬਜ਼ੁਰਗਾਂ ਕੋਲ ਬਹੁਤ ਖ਼ਜ਼ਾਨੇ ਨੇ

  • @Bikaram_singh-rudala
    @Bikaram_singh-rudala 11 месяцев назад

    ਸ਼ਿਮਲਾ ਜੀ। ਕੁਲਦੀਪ ਜੀ ਅਤੇ ਮੇਵਾ ਜੀ ਤੁਹਾਡੀ ਕਵੀਸ਼ਰੀ ਦਾ ਕੋਈ ਜੋੜ ਨਹੀਂ ਮੇਹਰਬਾਨੀ

  • @inderjitkaur6868
    @inderjitkaur6868 Год назад +1

    Bahoot hi lajWaab aawaaz, vichaar te very great effort. Taarif kern lai shabad hi nhi mil rahe. Waheguruji Bahoot lambiyan ummran bakhshan. Kya baat hai ji

  • @karamjeetkaurguddi4284
    @karamjeetkaurguddi4284 Год назад +2

    🎉❤❤ਧੰਨਵਾਦ😂ਕਰਮਜੀਤ

  • @sikanderdhaliwal1995
    @sikanderdhaliwal1995 Год назад +3

    ਸਾਫ ਸਥਰੀ ਗਾਇਕੀ ਨੂੰ ਪ੍ਰਮੋਟ ਕਰਨ ਲਈ ਸੁਕਰੀਆ

  • @jagtarsingh6090
    @jagtarsingh6090 Год назад +1

    Wah ji wah anand Aa gia Bahut Bahut dhanywad interview dikhaunh lai.

  • @paramsingh6732
    @paramsingh6732 Год назад +1

    100.number..da.100.dita.nee.❤

  • @SurjeetSingh-pb6uz
    @SurjeetSingh-pb6uz Год назад +1

    O mere sai. Bhuat vadia msg ina de songa vich

  • @arshpreetjandu8162
    @arshpreetjandu8162 Год назад +3

    ਘੈਂਟ ਐ ਕੰਮ 🙏🙏🙏

  • @BALDEVSINGH-tk4rz
    @BALDEVSINGH-tk4rz Год назад +5

    Very nice bai je congratulations 🎊 👏

  • @pannujatt4024
    @pannujatt4024 6 месяцев назад

    ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਬਾਬੇ ਪੋਤੇ ਨੇ

  • @satpal2004
    @satpal2004 Год назад +1

    Excellent.Thumbs up for Nandprret Singh.

  • @sohansinghsandhu4025
    @sohansinghsandhu4025 Год назад +3

    ਬਹੁਤ ਹੀ ਕਮਾਲ ਦੀ ਕਵੀਸ਼ਰੀ ,ਉਮਰਾਂ ਦਾ ਮੇਲ ਬਾਪੂ,ਭਤੀਜਾ ਕਮਾਲ ਦ😢ਏ

  • @INDERJITSINGH-g6f
    @INDERJITSINGH-g6f Год назад +2

    ਬਹੁਤ ਬਹੁਤ ਹੀ ਵਧੀਆ।

  • @ravinderkaurgill6819
    @ravinderkaurgill6819 Год назад +2

    ਬਹੁਤ ਵਧੀਆ🎉🎉👏👏👏

  • @dalbirsingh1531
    @dalbirsingh1531 Год назад +1

    Kya bat najara aa gya bhut hi vadia

  • @lakhwinderpannu4979
    @lakhwinderpannu4979 Год назад +2

    Ssavery very nice all of your interview and songs Thanks

  • @ਜਸਵਿੰਦਰਕੌਰ-ਹ9ਝ

    Kmal dee kweeshri and kmal dee likht

  • @baljeetsidhu3550
    @baljeetsidhu3550 Год назад

    ਬਹੁਤ ਵਧੀਆ ਜੀ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ

  • @paramjitg1822
    @paramjitg1822 4 месяца назад

    PUNJABI AND ART , LOVE IT 😀😀😀😀

  • @YG22G
    @YG22G Год назад +2

    ਮੇਰੀ ਸਤਿਕਾਰ ਯੋਗ ਅਵਾਜ਼।

  • @NavtejKhosa-mu7dj
    @NavtejKhosa-mu7dj Год назад +1

    ਮੇਵਾ ਸਿੰਘ ਘੈਟ ਪਾਰਟੀ

  • @paramjitkaur4892
    @paramjitkaur4892 Год назад +2

    Bahut badhia bapu ji

  • @jagdevsingh3189
    @jagdevsingh3189 Год назад +2

    Bhut he wadhea peshkari 22 ji.

  • @ssrai49
    @ssrai49 Год назад

    Kia batta brothers and putt chathia andAnantbeer waheguru keep you chardikala I enjoy so much with your team Shinda Baria in Toronto thanks

  • @sukhabhangu1077
    @sukhabhangu1077 Год назад +2

    Good 👌🙏🙏🙏🙏

  • @kuldippuar186
    @kuldippuar186 Год назад +2

    God bless you

  • @surjitgill662
    @surjitgill662 Год назад +2

    ਕਿਸੇ ਦਿਨ ਆਪਣੀ ਯੂਨੀਫਾਮ ਵਿਚ ਆਵੋ ਕੈਮਰੇ ਸਾਹਮਣੇ ਤੇ ਇਕ ਗਾਣਾ ਗਾਓ

  • @mechhisharanjit
    @mechhisharanjit Год назад +1

    ਕਮਲ ਦੀ ਕਲਮ ਹੈ ਸਮਲਾ ਸਾਹਿਬ ਦੀ ਜਿਸ ਨੂੰ ਚਾਰ ਚੰਦ ਲਏ ਕੁਲਦੀਪ ਜੀ ਅਤੇ ਮੇਵਾ ਸਿੰਘਬਾਪੁਜੀ ਨੇ ਸਲੂਟ ਹੈ ਤਿਕੜੀ ਨੂੰ

  • @narinderkalsikalsi3626
    @narinderkalsikalsi3626 Год назад +3

    ਸਾਡੀ ਬਹੁਤ ਪਿਆਰੀ ਜੋੜੀ ਤੇ ਲਿਖਾਰੀ ਬਾਪੂ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ

  • @kartarpur6075
    @kartarpur6075 Год назад +1

    Three. mann..very good. a...shear

  • @GURDEEPSINGH-fw4gl
    @GURDEEPSINGH-fw4gl Год назад +2

    Sat Sri kal g ❤ bhot wadia g ❤

  • @hardeepattal1794
    @hardeepattal1794 Год назад +4

    Mai bahuot sundi a ehna nu g

  • @ritambrakansal1055
    @ritambrakansal1055 Год назад +1

    Bahut vadia.

  • @dheer_saab_noor
    @dheer_saab_noor Год назад +1

    Good bapu g very 2 nice songs

  • @surindernijjar7024
    @surindernijjar7024 Год назад +3

    Very nice interview ❤

  • @kulwantsinghhundal1131
    @kulwantsinghhundal1131 Год назад

    ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼

  • @GulabSingh-eo6ze
    @GulabSingh-eo6ze Год назад +1

    Y ji ta bapu ji wahguru ji mahar rakhn mara Veer Kuldeep ta bapu ji ta ji

  • @hazurakpt6372
    @hazurakpt6372 Год назад +1

    Very praise worthy

  • @RamKumar-pi7gs
    @RamKumar-pi7gs Год назад +3

    ਸਤਿਕਾਰ ਯੋਗ ਜੋੜੀ ਹੈ ਜੀ ਫੋਨ ਨੰਬਰ ਦਿਓ ਜੀ

  • @nazarsingh6848
    @nazarsingh6848 Год назад +1

    ❤good. G

  • @rickysingh2775
    @rickysingh2775 Год назад +2

    ❤❤❤❤❤

  • @tarasingh8230
    @tarasingh8230 Год назад +1

    Bahut vadhi 🎉

  • @rajrajinder8524
    @rajrajinder8524 Год назад +5

    Very nice video

  • @rickysingh2775
    @rickysingh2775 Год назад +1

    Very very good 👍🏻 everyone ❤❤❤❤❤

  • @MR.Unknown-cq4od
    @MR.Unknown-cq4od Год назад +1

    ❤❤bhut vdiya 🎉🎉

  • @Harmandersingh-n4b
    @Harmandersingh-n4b 6 месяцев назад

    ਬਹੁਤ ਵਧੀਆ ਜੀ

  • @ParamjitSandhu-y9y
    @ParamjitSandhu-y9y Год назад +1

    Waheguru Ji chardi kla vich rakhan 🙏🏼

  • @preetihothi8307
    @preetihothi8307 Год назад +2

    Very good 👍

  • @GurcharanChatha-iq1vv
    @GurcharanChatha-iq1vv Год назад +2

    Bhut vadia g 😊

  • @jasbirkaur4931
    @jasbirkaur4931 4 месяца назад

    GOLD WORDS 22 JAAN. JUG JUG JIO.

  • @harbhagwantgill8931
    @harbhagwantgill8931 Год назад +1

    Very good ❤

  • @harpreetsingh-ic8th
    @harpreetsingh-ic8th Год назад +1

    Bhut badia jorhi ❤

  • @DalbirSingh-vw7pq
    @DalbirSingh-vw7pq Год назад

    Waheguru ji🙏❤

  • @gavishtaneja
    @gavishtaneja Год назад +1

    Boht vadhya baapu ji

  • @arshpreetjandu8162
    @arshpreetjandu8162 Год назад +3

    ਬੱਲੇ ਬਾਪੂ ਬੱਲੇ 👍👍👍

  • @jarnailsingh9916
    @jarnailsingh9916 Год назад

    Mai bahot khus ha virse te

  • @RimpyBrar-sv9uh
    @RimpyBrar-sv9uh Год назад

    ਬਹੁਤ ਵਧੀਆ

  • @balwantmann1774
    @balwantmann1774 Год назад +2

    Verry nice 👍

  • @lakhwinderlakhwinderbrar7219
    @lakhwinderlakhwinderbrar7219 Год назад +1

    Veer je bapu je nu mnja de pand wall ne bathana cha

  • @MajidSayed-iz5jp
    @MajidSayed-iz5jp Год назад +1

    Very nice 👍👍❤❤

  • @sureshsood5249
    @sureshsood5249 Год назад +1

    बहुत ही वदीया 👍

  • @JasvirKaur-mq2tq
    @JasvirKaur-mq2tq Год назад +2

    Very nice 👍👍😂😂

  • @kartarpur6075
    @kartarpur6075 Год назад +1

    shei.gual.a veer ji

  • @ShamsherSingh-ej8hw
    @ShamsherSingh-ej8hw Год назад

    Bahutt khoob aa ji eh tikdi